ਛਾਤੀ ਦੇ ਰੋਗਾਂ ਦੇ ਮਾਹਿਰ ਅਤੇ ਸਾਬਕਾ ਸਿਵਿਲ ਸਰਜਨ ਡਾ. ਨਰੇਸ਼ ਬਾਠਲਾ ਹੁਣ ਕੇਅਰਮੈਕਸ ਹਸਪਤਾਲ ਵਿੱਚ
ਕੇਅਰਮੈਕਸ ਹਸਪਤਾਲ ਵਿੱਚ ਜੋਇਨ ਕਰਨ ਤੇ ਡਾ. ਰਮਨ ਚਾਵਲਾ ਨੇ ਦਿੱਤੀ ਮੁਬਾਰਕਬਾਦ ਟਾਕਿੰਗ ਪੰਜਾਬ ਜਲੰਧਰ। ਸ਼ਹਿਰ ਦੇ ਮਸ਼ਹੂਰ ਡਾਕਟਰ ਅਸਪਤਾਲ ਕੇਅਰਮੈਕਸ ਹਸਪਤਾਲ ਵਿਖੇ ਛਾਤੀ ਦੇ ਰੋਗਾਂ ਦੇ ਮਾਹਿਰ ਐਕ੍ਸ ਸਿਵਲ ਸਰਜਨ ਡਾਕਟਰ ਨਰੇਸ਼ ਬਾਠਲਾ ਨੇ ਜੋਇਨ ਕੀਤਾ। ਉਨ੍ਹਾਂ ਦਾ ਸਵਾਗਤ ਕੇਅਰਮੈਕਸ ਹਸਪਤਾਲ ਦੇ ਰਮਨ ਚਾਵਲਾ ਨੇ ਕੀਤਾ। ਨਰੇਸ਼ ਬਾਠਲਾ ਨੂੰ ਆਪਣੇ ਹਸਪਤਾਲ ਵਿੱਚ ਜੋਇਨ ਕਰਨ […]
Continue Reading