ਮੇਹਰ ਚੰਦ ਪੋਲੀਟੈਕਨਿਕ ਕਾੱਲਜ ਦੇ ਲੈਕਚਰਾਰ ਨੂੰ ਮਿਲਿਆ ਸੈਕਸ਼ਨ ਬੈਸਟ ਟੀਚਰ ਅਵਾਰਡ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਮਨੀਸ਼ ਸਚਦੇਵਾ ਦੀ ਸ਼ਾਨਦਾਰ ਪ੍ਰਾਪਤੀ ਦੀ ਕੀਤੀ ਸ਼ਲ਼ਾਘਾ टाकिंग पंजाब जालंधर। ਮੇਹਰ ਚੰਦ ਪੋਲੀਟੈਕਨਿਕ ਕਾੱਲਜ, ਜਲੰਧਰ ਵਿੱਚ ਇਲੈਕਟ੍ਰੋਨਿਕਸ ਐਂਡ ਕਮਅੂਨੀਕੇਸ਼ਨ ਇੰਜਨੀਅਰਿੰਗ (ਈ.ਸੀ.ਈ.) ਵਿਭਾਗ ਦੇ ਲੈਕਚਰਾਰ ਇੰਜ. ਮਨੀਸ਼ ਸਚਦੇਵਾ ਨੇ ਸਿੱਖਿਆ ਦੇ ਖੇਤਰ ਵਿੱਚ ਆਪਣੇ ਬੇਮਿਸਾਲ ਸਮਰਪਣ, ਨਵੀਨਤਾ ਅਤੇ ਪ੍ਰਭਾਵ ਲਈ ਆਈ.ਐਸ.ਟੀ.ਈ. ਸੈਕਸ਼ਨ ਬੈਸਟ ਟੀਚਰ ਅਵਾਰਡ – ੨੦੨੩ ਪ੍ਰਾਪਤ ਕਰਕੇ ਸੰਸਥਾ […]
Continue Reading