ਰੈਗੂਲਰ ਆਰਡਰ ਜਾਰੀ ਤੇ ਤਨਖਾਹ ਅਨੋਮਲੀ ਦੂਰ ਕਰਨ ਦੀ ਮੰਗ ਲੈ ਕੇ ਮੁੱਖਮੰਤਰੀ ਮਿਲਣ ਪਹੁੰਚੇ ਦਫ਼ਤਰੀ ਕਰਮਚਾਰੀ
टाकिंग पंजाब ਹੁਸ਼ਿਆਰਪੁਰ। ਅੱਜ ਸਰਵ ਸਿੱਖਿਆ ਅਭਿਆਨ ਦਫ਼ਤਰੀ ਕਰਮਚਾਰੀ ਯੂਨੀਅਨ ਜਿਲਾ ਹੁਸ਼ਿਆਰਪੁਰ ਦੇ ਸਾਥੀ ਸੰਜੀਵ ਕੁਮਾਰ, ਮੈਡਮ ਮਮਤਾ ਤੇ ਰਾਕੇਸ਼ ਕੁਮਾਰ ਵੱਲੋਂ ਮੁੱਖਮੰਤਰੀ ਭਗਵੰਤ ਮਾਨ ਦੀ ਹਸ਼ਿਆਰਪੁਰ ਆਮਦ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਮੁੱਖਮੰਤਰੀ ਭਗਵੰਤ ਮਾਨ ਨਾਲ ਮਿਲਵਾਉਣ ਲਈ ਕਿਹਾ ਗਿਆ ਜਿਸ ਤੇ ਮੁਲਾਜ਼ਮਾਂ ਦੀਆਂ ਜਾਇਜ ਮੰਗਾਂ ਨੂੰ ਦੇਖਦੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਵਲੋਂ ਸਪੈਸ਼ਲ ਸੈਕਟਰੀ ਟੂ […]
Continue Reading