ਸੀਬੀਆਈ ਵਲੋਂ ਦਿਲੀ ਕਤਲੇਆਮ ਦੇ ਦੋਸ਼ੀ ਜਗਦੀਸ਼ ਟਾਇਟਲਰ ਦੇ ਖਿਲਾਫ਼ ਅਦਾਲਤ ਵਿੱਚ ਚਾਰਜਸੀਟ ਦਾ ਸਿੱਖ ਤਾਲਮੇਲ ਕਮੇਟੀ ਵਲੋਂ ਸਵਾਗਤ
ਸਿੱਖ 39 ਸਾਲਾਂ ਤੋਂ ਇਨਸਾਫ਼ ਲਈ ਲੜ ਰਹੇ ਹਨ,ਪਰ ਅੱਜੇ ਵੀ ਇਨਸਾਫ਼ ਨਹੀਂ ਮਿਲਿਆ- ਸਿੱਖ ਤਾਲਮੇਲ ਕਮੇਟੀ टाकिंग पंजाब जालंधर। ਲਗਭਗ 39 ਸਾਲ ਹੋ ਗਏ ਜਦੋਂ ਦਿੱਲੀ ਵਿੱਚ ਸਿੱਖਾਂ ਨੂੰ ਕੋਹ-ਕੋਹ ਕੇ ਮਾਰਿਆ ਗਿਆ ਸੀ,ਪਰ ਇਨ੍ਹਾਂ 39 ਸਾਲਾਂ ਬਾਅਦ ਵੀ 1984 ਦੇ ਦਿਲੀ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਨਹੀ ਹੋਈਆਂ। ਪਰ ਅੱਜ ਸੀਬੀਆਈ ਵੱਲੋਂ ਦਿੱਲੀ […]
Continue Reading