India No.1 News Portal
ਪੂਰੀ ਅਲੀ ਮਹੱਲੇ ਪਹੁੰਚੀ ਸ਼ੋਭਾ ਯਾਤਰਾ ਲਈ ਲਗਾਏ ਗਏ ਕੜਾਹ ਦੇ ਲੰਗਰ
ਇਸ ਮੌਕੇ ਤੇ ਬੋਲਦੇ ਹੋਏ ਐਸੋਸ਼ੀਏਸ਼ਨ ਦੇ ਪਰਧਾਨ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ, ਬੌਬੀ ਬਹਿਲ, ਸੰਜੀਵ ਕੁਮਾਰ, ਅਸ਼ੋਕ ਹੰਸ ਰਾਜ, ਨੇ ਕਿਹਾ ਕਿ ਜਦੋ ਵੀ ਕਿਸੇ ਧਰਮ ਨਾਲ ਸਬੰਧਤ ਸੋਭਾ ਜਾਂ ਨਗਰ ਕੀਰਤਨ ਨਿਕਲਦੀ ਹੈ ਜਾਤ ਪਾਤ ਤੋਂ ਉਪਰ ਉੱਠ ਕੇ ਮਾਨਵਤਾ ਦੀ ਸੇਵਾ ਕਰਨ ਵਿੱਚ ਜੌ ਖੁਸ਼ੀ ਮਿਲਦੀ ਹੈ ਉਹ ਬਿਆਨ ਨਹੀਂ ਕੀਤੀ ਜਾ ਸਕਦੀ। ਲੰਗਰ ਦੀ ਸੇਵਾ ਕਰਨ ਵਾਲਿਆਂ ਵਿੱਚ ਗੁਰਮੀਤ ਸਿੰਘ ਭਾਟੀਆ, ਤਰੁਣ ਬਹਿਲ, ਕੁਲਦੀਪ ਸਿੱਕਾ, ਸਤਿਸ਼ ਕਾਲੜਾ, ਬੱਬੂ ਕਾਲੜਾ ਹਾਜਰ ਸਨ। 

Website Design and Developed by OJSS IT Consultancy, +91 7889260252,www.ojssindia.in