ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਆਟੋਮੋਬਾਈਲ ਵਿਦਿਆਰਥੀਆਂ ਨੇ ਤਕਨੀਕੀ ਪ੍ਰੋਜੈਕਟ ਡਿਸਪਲੇ ਸ਼੍ਰੇਣੀ ਵਿੱਚ ਕੀਤਾ ਦੂਜਾ ਇਨਾਮ ਪ੍ਰਾਪਤ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਦੀ ਪ੍ਰਾਪਤੀ ਲਈ ਕੀਤੀ ਪ੍ਰਸ਼ੰਸਾ टाकिंग पंजाब जालंधर। ਮੇਹਰ ਚੰਦ ਪੌਲੀਟੈਕਨਿਕ ਕਾਲਜ ਦੇ ਆਟੋਮੋਬਾਈਲ ਇੰਜਨੀਅਰਿੰਗ ਦੇ ਵਿਦਿਆਰਥੀਆਂ ਨੇ ਡੀਏਵੀ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਅਤੇ ਟੈਕਨਾਲੋਜੀ ਜਲੰਧਰ ਦੁਆਰਾ ਆਯੋਜਿਤ aDAVITYA-2024 ਵਿੱਚ ਆਪਣੀ ਨਵੀਨਤਾ ਦੀ ਸਮਰੱਥਾ ਦਾ ਪ੍ਰਦਰਸ਼ਨ ਕੀਤਾ। ਵਿਦਿਆਰਥੀ ਸੁਖਜੀਤ ਸਿੰਘ, ਅਨਮੋਲਜੋਤ ਅਤੇ ਯੋਗੇਸ਼ ਨੇ “ਸਵੈ-ਚਾਰਜਿੰਗ ਬਾਈਕ” ਨਾਮ […]
Continue Reading