ਸਾਇਂਸ ਸਿਟੀ ਮੁਕਾਬਲੇ ਵਿੱਚ ਛਾਏ ਮੇਹਰ ਚੰਦ ਪੋਲੀਟੈਕਨਿਕ ਦੇ ਪ੍ਰੋਜੈਕਟ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਦਿੱਤੀ ਵਧਾਈ ਟਾਕਿੰਗ ਪੰਜਾਬ ਜ਼ਲੰਧਰ। ਮੇਹਰ ਚੰਦ ਪੋਲੀਟੈਕਨਿਕ ਦੇ ਵਿਦਿਆਰਥੀਆਂ ਨੇ ਸਾਇੰਸ ਸਿਟੀ ਦੇ ਪੰਜਾਬ ਪੱਧਰ ਦੇ ਇਨੋਟੈਕ-2024 ਮੁਕਾਬਲੇ ਵਿੱਚ 21,000/- ਰੁਪਏ ਨਗਦ ਅਤੇ ਤਿੰਨ ਪਹਿਲੇ ਐਵਾਰਡ ਹਾਸਿਲ ਕੀਤੇ। ਇਸ ਟੈਕ ਫੇਸਟ ਵਿਚ ਪੀ.ਟੀ.ਯੂ ਦੇ ਵੀ.ਸੀ ਸ਼੍ਰੀ ਸੁਸ਼ੀਲ ਮਿਤਲ ਜੀ ਮੁੱਖ ਮਹਿਮਾਨ ਸਨ ਤੇ ਇਸ […]
Continue Reading







