ਮੇਹਰਚੰਦ ਪੋਲੀਟੈਕਨਿਕ ਕਾਲਜ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਹਾਸਲ ਕੀਤਾ ਮੈਡੀਕਲ ਖੇਤਰ ਵਿਚ ਡਿਪਲੋਮਾ
ਸਿਮਬਾਇਉਸਿਸ ਇੰਟਰਨੈਸ਼ਨਲ ਯੂਨੀਵਰਸਿਟੀ’ ਪੁਨੇ ਤੋਂ ‘ਅਪਲਾਇਡ ਨਿਊਟ੍ਰੀਸ਼ਨ ਅਤੇ ਡਾਇਟਿਕਸ’ ਵਿਸ਼ੇ ਤੇ ਫਸਟ ਕਲਾਸ ਵਿਚ ਡਿਸਟਿੰਕਸ਼ਨ ਕੀਤੀ ਹਾਸਿਲ टाकिंग पंजाब ਜਲੰਧਰ। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਕੁਝ ਨਵਾਂ ਤਜਰਬਾ ਕਰਦੇ ਰਹਿੰਦੇ ਹਨ। ਉਹਨਾਂ ਨੇ 31 ਸਾਲਾ ਦੇ ਟੀਚਿੰਗ ਕੈਰੀਅਰ ਵਿੱਚ ਐਮਟੈਕ ਕੀਤੀ ਤੇ ਯੂਨੀਵਰਸਿਟੀ ਵਿੱਚ ਗੋਲਡ ਮੈਡਲ ਹਾਸਿਲ ਕੀਤਾ। ਉਹਨਾਂ ਨੇ ‘ਸੱਮਸਿਆ […]
Continue Reading