ਸਹੀਦੀ ਜਾਗਰਤੀ ਯਾਤਰਾ 14 ਨਵੰਬਰ ਨੂੰ ਸ਼ਹੀਦੀ ਅਸਥਾਨ ਗੁਰਦੁਆਰਾ ਸੀਸਗੰਜ ਦਿੱਲੀ ਲਈ ਹੋਵੇਗੀ ਰਵਾਨਾ
15 ਨਵੰਬਰ ਨੂੰ ਰਾਤ 8 ਵਜੇ ਦਿੱਲੀ ਵਿੱਚ ਸਾਰੇ ਗੁਰੂਧਾਮਾਂ ਦੀ ਯਾਤਰਾ ਕਰਵਾ ਕੇ ਵਾਪਸੀ ਲਈ ਚਾਲੇ ਪਵੇਗੀ ਇਹ ਯਾਤਰਾ टाकिंग पंजाब जालंधर। ਧੰਨ ਧੰਨ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਹਾੜਾ 25 ਨਵੰਬਰ ਨੂੰ ਸਾਰੇ ਸੰਸਾਰ ਵਿੱਚ ਵੱਡੇ […]
Continue Reading







