ਛੋਟੀ ਬੱਚੀ ਨਾਲ ਕੁਕਰਮ ਕਰਕੇ ਕਤਲ ਕਰਨ ਵਾਲੇ ਦੁਸ਼ਟ ਨੂੰ ਸ਼ਰੇਆਮ ਚੌਰਾਹੇ ਵਿਚ ਦਿੱਤੀ ਜਾਵੇ ਫਾਂਸੀ- ਸਿੱਖ ਤਾਲਮੇਲ ਕਮੇਟੀ ਅਤੇ ਅਗਾਜ ਐਨਜੀਓ
ਸਿੱਖ ਤਾਲਮੇਲ ਕਮੇਟੀ ਨੇ ਬੱਚੀ ਦੇ ਘਰ ਜਾ ਕੇ ਪਰਿਵਾਰ ਨਾਲ ਸਾਂਝਾ ਕੀਤਾ ਦੁੱਖ टाकिंग पंजाब जालंधर। 13 ਸਾਲ ਦੀ ਬੱਚੀ ਨਾਲ ਜਬਰ ਜਨਾਹ ਅਤੇ ਕਤਲ ਦੇ ਮਾਮਲੇ ਵਿੱਚ ਸਮੁੱਚੇ ਸਮਾਜ ਵਿੱਚ ਰੋਸ ਵੱਧਦਾ ਜਾ ਰਿਹਾ ਹੈ। ਵੱਖ ਵੱਖ ਜਥੇਬੰਦੀਆਂ ਵੱਲੋਂ ਪਰਵਾਰ ਨਾਲ ਮਿਲਕੇ ਦੁਖ ਸਾਂਝਾ ਕੀਤਾ ਜਾ ਰਿਹਾ ਹੈ। ਅੱਜ ਸਿੱਖ ਤਾਲਮੇਲ ਕਮੇਟੀ ਦੇ […]
Continue Reading







