ਸਿੱਖ ਬੱਚਿਆਂ ਨੂੰ ਕਕਾਰ ਪਾਕੇ ਪੇਪਰ ਦੇਣ ਤੋਂ ਰੋਕਣਾ ਸੰਵਿਧਾਨਿਕ ਅਧਿਕਾਰ ਦੀ ਘੋਰ ਉਲੰਘਣਾ- ਸਿੱਖ ਤਾਲਮੇਲ ਕਮੇਟੀ
ਆਗੂਆਂ ਨੇ ਕਿਹਾ, ਇਸ ਮਸਲੇ ਦੇ ਹੱਲ ਲਈ ਪੱਕੇ ਤੌਰ ਤੇ ਕਰਨਾ ਚਾਹੀਦਾ ਹੈ ਉਪਰਾਲਾ टाकिंग पंजाब जालंधर। ਸਿੱਖ ਤਾਲਮੇਲ ਕਮੇਟੀ ਦੇਸ਼ ਵਿੱਚ ਵੱਖ-ਵੱਖ ਪ੍ਰੀਖਿਆਵਾਂ ਦੇ ਜਦੋਂ ਪੇਪਰ ਹੁੰਦੇ ਹਨ ਤਾਂ ਬਾਰ-ਬਾਰ ਸਿੱਖ ਬੱਚਿਆਂ ਨੂੰ ਸਿਰੀ ਸਾਹਿਬ ਪਾ ਕੇ ਕਦੀ ਕੜਾ ਪਾ ਕੇ ਰੋਕਿਆ ਜਾਂਦਾ ਹੈ ਜੋ ਕਿ ਸਿੱਖਾਂ ਦੇ ਮੂਲ ਸੰਵਿਧਾਨਿਕ ਆਧਾਰ ਦੀ ਇੱਕ […]
Continue Reading







