ਬਲਾਤਕਾਰੀ ਬਾਬਾ ਆਜ਼ਾਦ ਤੇ ਬੰਦੀ ਸਿੰਘ ਜੇਲਾਂ ਵਿੱਚ, ਦੇਸ਼ ਵਿੱਚ ਦੋਹਰੇ ਕਾਨੂੰਨ ਦਾ ਪਰਤਖ ਸਬੂਤ- ਸਿੱਖ ਤਾਲਮੇਲ ਕਮੇਟੀ
ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਜਥੇਬੰਦੀਆ ਕਾਫੀ ਸਮੇ ਤੋਂ ਜਦੋਜਹਿਦ ਕਰ ਰਹੀਆਂ ਹਨ- ਸਿੱਖ ਤਾਲਮੇਲ ਕਮੇਟੀ ਟਾਕਿਂਗ ਪੰਜਾਬ ਜਲੰਧਰ। ਬਲਾਤਕਾਰੀ ਬਾਬੇ ਨੂੰ ਬਲਾਤਕਾਰ ਅਤੇ ਕਤਲ ਦੇ ਮੁਕੱਦਮਿਆਂ ਵਿਚ ਸਜ਼ਾ ਹੋਏ ਨੂੰ ਤਕਰੀਬਨ 14 ਮਹੀਨੇ ਹੋਏ ਹਨ, ਇਹਨਾਂ 14 ਮਹੀਨਿਆਂ ਵਿੱਚ ਹੁਣ ਚੋਥੀ ਵਾਰੀ 40 ਦਿਨਾਂ ਦਿ ਪੈਰੋਲ ਫਿਰ ਮਿਲ ਗਈ ਹੈ। […]
Continue Reading







