India No.1 News Portal
ਇਹ ਸੈਮੀਨਾਰ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਵਾਸਤੇ ਬਹੁਤ ਸਹਾਈ ਸਿੱਧ ਹੋਵੇਗਾ- ਪ੍ਰਿੰਸੀਪਲ ਡਾ. ਜਗਰੂਪ ਸਿੰਘ
ਉਨ੍ਹਾਂ ਵੱਖ-ਵੱਖ ਖੇਤਰਾਂ ਵਿੱਚ ਵਿਦਿਆਰਥੀਆਂ ਨੂੰ ਆਪਣਾ ਭਵਿੱਖ ਬਣਾਉਣ ਲਈ ਚੰਗੇ ਸੁਝਾਅ ਦਿੱਤੇ। ਡੇਵੀਅਟ ਦੀ ਆਧੁਨਿੰਕ ਇਲੈਕਟ੍ਰੀਕਲ ਲੈਬੋਰਟ੍ਰੀ ਵਿੱਚ ਵਿਦਿਆਰਥੀਆਂ ਨੂੰ ਨਵੀਆਂ ਤਕਨੀਕਾਂ ਅਨੁੰਸਾਰ ਪ੍ਰਯੋਗ ਵੀ ਕਰਵਾਏ ਗਏ। ਇਸ ਮੌਕੇ ਤੇ ਜਿੱਥੇ ਡੇਵੀਅਟ ਵਲੋਂ ਇੰਜੀ ਚਿੰਟੂ ਰੀਆ, ਇੰਜੀ ਸ਼ੀਵਾਨੀ ਮੇਹਤਾ, ਇੰਜੀ. ਬਲਜੀਤ ਸਿੰਘ, ਸੁਭਾਸ਼ ਕੁਮਾਰ ਅਤੇ ਰਾਜੇਸ਼ ਕੁਮਾਰ ਸ਼ਾਮਿਲ ਹੋਏ ਉੱਥੇ ਕਾਲਜ ਵਲੋਂ ਵਿਕ੍ਰਮਜੀਤ ਸਿੰਘ ਅਤੇ ਗਗਨਦੀਪ ਨੇ ਇਸ ਸੈਮੀਨਾਰ ਨੂੰ ਨੇਪੜੇ ਚਾੜਨ ਵਿੱਚ ਆਪਣਾ ਯੋਗਦਾਨ ਪਾਇਆ। ਇਹ ਸੈਮੀਨਾਰ ਨੌਜਵਾਨ ਵਿਦਿਆਰਥੀਆਂ ਦੇ ਭਵਿੱਖ ਵਾਸਤੇ ਬਹੁਤ ਸਹਾਈ ਸਿੱਧ ਹੋਵੇਗਾ।

Website Design and Developed by OJSS IT Consultancy, +91 7889260252,www.ojssindia.in