Skip to content
टाकिंग पंजाब
जालंधर। ਭਗਵਾਨ ਪਰਸ਼ੂਰਾਮ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਸ਼ੋਭਾ ਯਾਤਰਾ ਅੱਜ ਸ੍ਰੀ ਰਾਮ ਚੌਂਕ ਤੋਂ ਅਰੰਭ ਹੋਈ ਜਦੋਂ ਇਹ ਯਾਤਰਾ ਪੁਲੀ ਅਲੀ ਮੁਹੱਲੇ ਵਿਖੇ ਪੋਹੰਚੀ। ਟੂ ਵਾਹਿਲਰ ਡੀਲਰ ਐਸੋਸੀਏਸ਼ਨ ਵਲੋਂ ਸੋਭਾ ਯਾਤਰਾ ਵਿਚ ਸ਼ਾਮਲ ਸੰਗਤਾਂ ਲਈ ਕੁਲਫੀਆਂ ਦੇ ਲੰਗਰ ਲਗਾਏ ਗਏ। ਲੰਗਰ ਵੰਡਣ ਦੀ ਸੇਵਾ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਬੌਬੀ ਬਹਿਲ, ਸੁਰੇਸ਼ ਕੁਮਾਰ, ਸਾਲੂ ਆਤਮ, ਪਰਕਾਸ਼ ਕੁਮਾਰ, ਅਮਲੇਸ ਕੁਮਾਰ, ਵਿੱਕੀ ਸਿੱਕਾ, ਸਤੀਸ਼ ਕਾਲਰਾ, ਮਨਦੀਪ ਸਿੰਘ ਟਿੰਕੂ ਸਾਥੀਆਂ ਸਮੇਤ ਸੇਵਾ ਕਰ ਰਹੇ ਸਨ।

Website Design and Developed by OJSS IT Consultancy, +91 7889260252,www.ojssindia.in