ਟੂ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਭਗਵਾਨ ਪਰਸ਼ੂ ਰਾਮ ਸੋਭਾ ਯਾਤਰਾ ਤੇ ਕੁਲਫੀਆਂ ਦੇ ਲੰਗਰ ਲਗਾਏ

आज की ताजा खबर धर्म
Spread the love

टाकिंग पंजाब

जालंधर। ਭਗਵਾਨ ਪਰਸ਼ੂ ਰਾਮ ਜੀ ਦੇ ਜਨਮ ਦਿਹਾੜੇ ਤੇ ਸ੍ਰੀ ਰਾਮ ਚੌਂਕ ਤੋਂ ਇਕ ਵਿਸ਼ਾਲ ਸੋਭਾ ਯਾਤਰਾ ਸਜਾਈ ਗਈ। ਇਹ ਸੋਭਾ ਯਾਤਰਾ ਜਦੋਂ ਸਕੂਟਰ ਮਾਰਕੀਟ ਪੁਲੀ ਅਲੀ ਮਹੱਲਾ ਵਿਖੇ ਪਹੁੰਚੀ ਤਾਂ ਓਥੇ ਸੋਭਾ ਯਾਤਰਾ ਵਿਚ ਸ਼ਾਮਲ ਸੰਗਤਾ ਲਈ ਕੁਲਫੀਆਂ ਦੇ ਲੰਗਰ ਲਗਾਏ ਗਏ। ਲੰਗਰ ਵੰਡਣ ਦੀ ਸੇਵਾ ਕਰਨ ਵਾਲਿਆਂ ਵਿਚ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਬੌਬੀ ਬਹਿਲ, ਸੰਜੀਵ ਕੁਮਾਰ, ਸੁਰੇਸ਼ ਕੁਮਾਰ, ਸ਼ਾਲੂ, ਬਬਰੀਕ ਕੁਮਾਰ ਥਾਪਰ, ਹਰਨੇਕ ਸਿੰਘ ਨੇਕੀ, ਅਮਲੇਸ ਕੁਮਾਰ, ਵਿਸ਼ੁ ਭਾਟੀਆ, ਅਵਨੀਤ ਸਿੰਘ, ਸੁਭਾਸ਼ ਚੰਦਰ ਹਾਜਰ ਸਨ। 

Leave a Reply

Your email address will not be published. Required fields are marked *