ਸਿੱਖੀ ਸਰੂਪ ਬਣਾ ਕੇ ਖੋਹ ਕਰਨ ਵਾਲੇ ਦੇ ਪਿਛੋਕੜ ਦੀ ਪੂਰੀ ਜਾਂਚ ਕਰਾਈ ਜਾਵੇ- ਸਿੱਖ ਤਾਲਮੇਲ ਕਮੇਟੀ
टाकिंग पंजाब जालंधर। ਪਿਛਲੇ ਦਿਨੀ ਥਾਣਾ ਨੰਬਰ ਛੇ ਦੇ ਇਲਾਕੇ ਗੋਲ ਮਾਰਕੀਟ ਤੋਂ ਖੋਹ ਕਰਦਿਆਂ ਇੱਕ ਸ਼ੋਰ ਫੜਿਆ ਗਿਆ ਸੀ। ਜਿਸ ਨੇ ਸਿਰ ਤੇ ਕੇਸਰੀ ਦਸਤਾਰ ਸਜਾਈ ਸੀ ਅਤੇ ਸਰੀਰ ਉੱਪਰ ਸ੍ਰੀ ਸਾਹਿਬ ਧਾਰਨ ਕੀਤੀ ਹੋਈ ਸੀ। ਜਦੋਂ ਪੁਲਿਸ ਵੱਲੋਂ ਇਸ ਦੀ ਜਾਂਚ ਕੀਤੀ ਗਈ ਤਾਂ ਇਹ ਬਿਨਾਂ ਕੇਸਾਂ ਤੋਂ ਨਿਕਲਿਆ ਅਤੇ ਇਸਨੇ ਸਿਰ ਅਤੇ […]
Continue Reading