India No.1 News Portal
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਦਿਤੀ ਵਧਾਈ
ਇਸ ਤੋਂ ਇਲਾਵਾ ਸ਼ਿਵਮ ਮਿਸ਼ਰਾ ਨੇ ਸਰਕਿਟ ਡੀਬੱਗਿੰਗ ਵਿੱਚ ਦੂਜਾ, ਅਨੁਰਾਗ ਨੇ ਲੈਨ ਗੇਮਿੰਗ ਵਿੱਚ ਦੂਜਾ ਅਤੇ ਨਵਨੀਤ ਤੇ ਸਵਾਸਤੀਕਾ ਨੇ ਰੰਗੋਲੀ ਵਿੱਚ ਦੂਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਵਿਦਿਆਰਥੀਆਂ ਨੇ ਵਿਨਰ ਟ੍ਰੌਫੀ ਹਾਸਲ ਕਰਕੇ ਕਾਲਜ ਦੇ ਨਾਮ ਨੂੰ ਨਵੀਆਂ ਸਿਖਰਾਂ ਤੇ ਪਹੁੰਚਾਇਆ ਹੈ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਡਾ. ਰਾਜੀਵ ਭਾਟੀਆ, ਮੁੱਖੀ ਸਟੂਡੈਂਟ ਚੈਪਟਰ, ਇਵੈਂਟ ਇੰਚਾਰਜ ਸਟਾਫ਼ ਅਤੇ ਸਾਰੇ ਵਿਦਿਆਰਥੀਆ ਨੂੰ ਇਸ ਉਪਲਭਦੀ ਲਈ ਵਧਾਈ ਦਿਤੀ ਅਤੇ ਭਵਿੱਖ ਵਿਚ ਵੀ ਇਸੇ ਹੀ ਤਰਾਂ ਕਾਮਯਾਬੀ ਹਾਸਿਲ ਕਰਨ ਵਾਸਤੇ ਉਤਸਾਹਿਤ ਕੀਤਾ। ਇਸ ਮੌਕੇ ਪ੍ਰਿਂਸ ਮਦਾਨ (ਮੁਖੀ, ਈਸੀਈ ਤੇ ਸੀਐਸਈ), ਰਾਜੇਸ਼ (ਲੈਕਚਰਾਰ, ਸਿਵਿਲ), ਪ੍ਰੀਤ ਕੰਵਲ (ਲੈਕਚਰਾਰ, ਈਸੀਈ), ਪ੍ਰੀਤੀ (ਲੈਕਚਰਾਰ, ਸੀਐਸਈ), ਮਨੀਸ਼ ਸਚਦੇਵਾ (ਲੈਕਚਰਾਰ, ਈ.ਸੀ.ਈ), ਜਸਪਾਲ (ਲੈਕਚਰਾਰ, ਸਿਵਿਲ) ਅਤੇ ਹਿਤਾਕਸ਼ੀ (ਲੈਕਚਰਾਰ, ਸੀ. ਐਸ. ਈ) ਹਾਜ਼ਰ ਸਨ।

Website Design and Developed by OJSS IT Consultancy, +91 7889260252,www.ojssindia.in