ਡਾ. ਪੂਨਮ ਸੂਰੀ ਵੱਲੋਂ ਮੇਹਰ ਚੰਦ ਪੌਲੀਟੈਕਨਿਕ ਦਾ ‘ਪਲੈਟੀਨਮ ਜੁਬਲੀ ਲੋਗੋ’ ਰਿਲੀਜ਼
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਦੀਆਂ ਗਤੀਵਿਧੀਆਂ ਅਤੇ ਹੋਰ ਪ੍ਰਾਪਤੀਆਂ ਦੀ ਦਿੱਤੀ ਜਾਣਕਾਰੀ टाकिंग पंजाब जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੇ 70 ਸਾਲ ਪੂਰੇ ਹੋਣ ਦੀ ਖੁਸ਼ੀ ਵਿੱਚ ਨਵੰਬਰ ਮਹੀਨੇ ਵਿੱਚ ਵਿਸ਼ਾਲ ‘ਪਲੈਟੀਨਮ ਜੁਬਲੀ ਸਮਾਗਮ’ ਮਨਾਉਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ, ਜਿਸ ਵਿੱਚ 1000 ਤੋਂ ਵੱਧ ਅਲੂਮਨੀ ਮੈਂਬਰ ਸ਼ਿਰਕਤ ਕਰਨਗੇ। ਡੀ.ਏ.ਵੀ. ਮੈਨੇਜਮੈਂਟ […]
Continue Reading







