
ਭਗਵਤ ਕਥਾ ਦੇ ਸੰਬੰਧ ਵਿੱਚ ਨਿਕਲੀ ਕਲਸ਼ ਯਾਤਰਾ ਵਿੱਚ ਟੂ ਵੀਲਰਸ ਆਟੋ ਡੀਲਰਸ ਲਾਈ ਠੰਡੇ ਜਲ ਦੀ ਛਬੀਲ

India No.1 News Portal

ਇਹ ਵਰਨਣ ਯੋਗ ਹੈ ਕੀ ਐਸੋਸੀਏਸ਼ਨ ਧਰਮ ਜਾਤ ਤੋਂ ਉੱਪਰ ਉੱਠ ਕੇ ਹਮੇਸ਼ਾ ਹਰ ਸ਼ੋਭਾ ਯਾਤਰਾ, ਨਗਰ ਕੀਰਤਨ ਦਾ ਪੂਰੇ ਉਤਸਾਹ ਨਾਲ ਸਵਾਗਤ ਕਰਦੀ ਹੈ, ਇਹੋ ਹੀ ਪੰਜਾਬੀਆਂ ਦੀ ਖੂਬਸੂਰਤੀ ਹੈ। ਇਸ ਮੌਕੇ ਸੇਵਾ ਕਰਨ ਵਾਲਿਆਂ ਵਿੱਚ ਤਜਿੰਦਰ ਸਿੰਘ ਪਰਦੇਸੀ, ਸੁਰੇਸ਼ ਕੁਮਾਰ ਸ਼ਾਲੂ, ਦਿਨੇਸ਼ ਕੁਮਾਰ, ਸੰਦੀਪ ਕੁਮਾਰ, ਅਮਲੇਸ਼ ਕੁਮਾਰ ,ਸੁਭਾਸ਼ ਚੌਹਾਨ, ਮਨਵਿੰਦਰ ਸਿੰਘ ਭਾਟੀਆ, ਗੁਰਮੀਤ ਸਿੰਘ ਭਾਟੀਆ, ਮਨਪ੍ਰੀਤ ਸਿੰਘ ਬਿੰਦਰਾ, ਅਭੀ ਬਰਾੜ, ਸੁਰਜੀਤ, ਸੰਜੀਵ ਕੁਮਾਰ, ਰੋਹਿਤ ਕਾਲੜਾ, ਲੱਕੀ ਗੋਰਾ, ਅਵਨੀਤ ਸਿੰਘ ਵਿਜ ਅਤੇ ਅਮਲੇਸ਼ ਕੁਮਾਰ ਆਦਿ ਹਾਜ਼ਰ ਸਨ।

Website Design and Developed by OJSS IT Consultancy, +91 7889260252,www.ojssindia.in