ਇੰਜ. ਇੰਦਰਪਾਲ ਸਿੰਘ ਨੇ ਪੀਐੱਸਪੀਸੀਐੱਲ ਦੇ ਚੀਫ ਇੰਜੀਨੀਅਰ ਸੈਂਟਰਲ ਜ਼ੋਨ ਵਜੋਂ ਸੰਭਾਲਿਆ ਅਹੁਦਾ
ਇਸ ਤੋਂ ਪਹਿਲਾਂ ਇੰਜ. ਇੰਦਰਪਾਲ ਸਿੰਘ ਮੁੱਖ ਇੰਜਨੀਅਰ ਦੱਖਣੀ ਪਟਿਆਲਾ ਵਜੋਂ ਨਿਭਾਅ ਚੁੱਕੇ ਹਨ ਸੇਵਾ टाकिंग पंजाब ਲੁਧਿਆਣਾ। ਇੰਜ. ਇੰਦਰਪਾਲ ਸਿੰਘ ਨੇ ਸੋਮਵਾਰ ਨੂੰ ਪੰਜਾਬ ਸਟੇਟ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀਐੱਸਪੀਸੀਐੱਲ) ਦੇ ਸੈਂਟਰਲ ਜ਼ੋਨ ਲੁਧਿਆਣਾ ਦੇ ਨਵੇਂ ਚੀਫ ਇੰਜੀਨੀਅਰ ਵਜੋਂ ਅਹੁਦਾ ਸੰਭਾਲ ਲਿਆ। ਉਨ੍ਹਾਂ ਨੇ ਇੰਜ. ਐਸਆਰ ਵਸ਼ਿਸ਼ਟ ਦੀ ਥਾਂ ਲਈ ਹੈ। ਇੰਜ. ਇੰਦਰਪਾਲ ਸਿੰਘ ਇਸ […]
Continue Reading







