ਦਿੱਲੀ ਸਰਕਾਰ ਆਪ ਐਮਐਲਏ ਆਤਿਸ਼ੀ ਤੇ ਕੇਸ ਦਰਜ ਕਰਕੇ ਤੂਰੰਤ ਸਲਾਖਾਂ ਪਿੱਛੇ ਡੱਕੇ : ਸਿੱਖ ਤਾਲਮੇਲ ਕਮੇਟੀ
ਆਤਿਸ਼ੀ ਦੇ ਬਿਆਨ ਨਾਲ ਹਰ ਉਸ ਵਿਅਕਤੀ ਦੇ ਦਿਲ ਨੂੰ ਠੇਸ ਪਹੁੰਚੀ ਹੈ, ਜੋ ਗੁਰੂ ਸਾਹਿਬਾਨਾਂ ਦੀ ਲਾਸਾਨੀ ਸ਼ਹਾਦਤ ਨੂੰ ਹਰ ਸਮੇਂ ਹੁੰਦੇ ਹਨ ਨਤਮਸਤਕ टाकिंग पंजाब जालंधर। ਦਿੱਲੀ ਦੀ ਸਾਬਕਾ ਮੁੱਖ ਮੰਤਰੀ ਤੇ ਮੌਜੂਦਾ ਆਪ ਐਮਐਲਏ ਆਤਸ਼ੀ ਵਿਧਾਨ ਸਭਾ ਵਿੱਚ ਗੁਰੂ ਸਾਹਿਬਾਨ ਬਾਰੇ ਦਿੱਤਾ ਬਿਆਨ ਅਤੀ ਨਿੰਦਣਯੋਗ ਯੋਗ ਹੈ, ਜਿਸ ਦੀ ਜਿੰਨੀ ਵੀ ਨਿੰਦਾ […]
Continue Reading







