ਸੱਜਣ ਕੁਮਾਰ ਦਾ ਬਰੀ ਹੋਣਾ ਸਾਬਤ ਕਰਦਾ ਹੈ ਕਿ ਸਿੱਖਾਂ ਲਈ ਇਸ ਦੇਸ਼ ਵਿੱਚ ਕੋਈ ਇਨਸਾਫ਼ ਨਹੀਂ- ਸਿੱਖ ਤਾਲਮੇਲ ਕਮੇਟੀ
ਸਿੱਖਾਂ ਹੋ ਰਹੀ ਬੇਇਨਸਾਫ਼ੀ ਖਿਲਾਫ ਕੋਈ ਬੋਲਣ ਲਈ ਤਿਆਰ ਨਹੀਂ- ਸਿੱਖ ਤਾਲਮੇਲ ਕਮੇਟੀ टाकिंग पंजाब जालंधर। 1984 ਵਿੱਚ ਦਿੱਲੀ ਵਿੱਚ ਸਿੱਖ ਕਤਲੇਆਮ ਦਾ ਦੋਸ਼ੀ ਸੱਜਣ ਕੁਮਾਰ ਜਿਸ ਤੇ ਲਗਾਤਾਰ 40 ਸਾਲ ਤੋਂ ਕੇਸ ਚੱਲ ਰਿਹਾ ਸੀ ਨੂੰ ਅੱਜ ਦਿੱਲੀ ਕੋਰਟ ਵੱਲੋਂ ਬਰੀ ਕਰਨ ਦੇ ਫੈਸਲੇ ਨੇ ਇਨਸਾਫ਼ ਪਸੰਦ ਕੌਮ ਸਿੱਖਾਂ ਬੁਹਤ ਹੀ ਨਿਰਾਸ਼ ਕੀਤਾ ਹੈ। […]
Continue Reading







