ਮੇਹਰਚੰਦ ਪੋਲੀਟੈਕਨਿਕ ਦੇ ਪਹਿਲੇ ਸਾਲ ਦੇ ਵਿਦਿਆਰਥੀਆਂ ਨੇ ਜਿੱਤੇ ਸੋਨੇ ਅਤੇ ਕਾਂਸੇ ਦੇ ਮੈਡਲ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਕਾਲਜ ਵਲੋਂ ਬੱਚਿਆਂ ਨੂੰ ਕ੍ਰਮਵਾਰ 5000 ਰੁਪਏ ਤੇ 2000 ਰੁਪਏ ਦਿੱਤਾ ਕੈਸ਼ ਐਵਾਰਡ टाकिंग पंजाब जालंधर। ਮੇਹਰਚੰਦ ਪੋਲੀਟੈਕਨਿਕ ਦੇ ਪਹਿਲੇ ਸਾਲ ਦੇ ਛੇ ਵਿਦਿਆਰਥੀਆਂ ਨੇ ਮਾਈ ਭਾਗੋ ਸਰਕਾਰੀ ਪੋਲੀਟੈਕਨਿਕ ਲੜਕੀਆਂ ਅਮ੍ਰਿਤਸਰ ਵਿੱਖੇ ਹੋਏ ਇੰਟਰ ਪੋਲੀਟੈਕਨਿਕ ਸਟੇਟ ਪੀਟੀਆਈਐਸ ਟੈਕ ਫੈਸਟ ਵਿੱਚ ਮੱਲਾ ਮਾਰਦਿਆਂ ਪ੍ਰੋਜੈਕਟ ਮੇਕਿੰਗ ਵਿੱਚ ਗੋਲਡ ਮੈਡਲ ਤੇ ਪੇਪਰ ਪ੍ਰੀਜੈਂਟੇਸ਼ਨ […]
Continue Reading







