ਮਨੀਪੁਰ ਵਿੱਚ ਔਰਤਾਂ ਨਾਲ ਬੇਪਤੀ ਕਰਨ ਵਾਲਿਆਂ ਨੂੰ ਚੋਰਾਹੇ ਵਿੱਚ ਟੰਗਕੇ ਦਿੱਤੀ ਜਾਵੇ ਫਾੰਸੀ- ਸਿੱਖ ਤਾਲਮੇਲ ਕਮੇਟੀ
ਕਿਹਾ, ਗੁਰੂ ਨਾਨਕ ਸਾਹਿਬ ਜੀ ਦੀ ਧਰਤੀ ਉਤੇ ਇਹੋ ਜਿਹੇ ਅਪਰਾਧ ਨਾ ਕਾਬਿਲੇ ਬਰਦਾਸ਼ਤ ਹਨ ਟਾਕਿੰਗ ਪੰਜਾਬ ਜਲੰਧਰ। ਪਿਛਲੇ ਲਗਭਗ 80 ਦਿਨਾਂ ਤੋਂ ਮਨੀਪੁਰ ਵਿੱਚ ਹੋਈ ਹਿੰਸਾ ਨਿੰਦਣਯੋਗ ਹ।ਜਿਸ ਤਰਾਂ ਦੋ ਆਦੀਵਾਸੀ ਬੀਬੀਆਂ ਨਾਲ ਸ਼ਰੇਆਮ ਬੇਪੱਤੀ ਕੀਤੀ ਗਈ, ਜਿਸ ਦੀ ਸਭਿਅਕ ਸਮਾਜ ਵਿਚ ਕੋਈ ਜਗ੍ਹਾ ਨਹੀਂ ਹੋ ਸਕਦੀ। ਇਹੋ ਜਿਹੇ ਗੁਨਾਹ ਕਰਨ ਵਾਲਿਆਂ ਵਿੱਚ ਜਨਤਕ […]
Continue Reading







