ਮੇਹਰ ਚੰਦ ਪੋਲੀਟੈਕਨਿਕ ਕਾਲਜ ਦੇ 15 ਵਿਦਿਆਰਥੀਆਂ ਦਾ ਸ਼ਾਨਦਾਰ ਪ੍ਰਦਰਸ਼ਨ
ਕਾਲਜ ਦੇ 15 ਵਿਦਿਆਰਥੀਆਂ ਨੇ ਪਹਿਲੇ ਤੇ ਦੂਜੇ ਸਥਾਨ ਹਾਸਲ ਕਰਕੇ ਸਿਖਰਾਂ ਤੇ ਪਹੁੰਚਾਇਆ ਕਾਲਜ ਦਾ ਨਾਮ टाकिंग पंजाब जालंधर। ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੀ ਰਹਿਨੁਮਾਈ ਹੇਠ ਮੇਹਰ ਚੰਦ ਪੌਲੀਟੈਕਨਿਕ ਕਾੱਲਜ ਦੇ 15 ਵਿਦਿਆਰਥੀਆਂ ਨੇ ਸੀਟੀ ਕਾਲੇਜ ਦੇ ਸਮਾਰੋਹ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਵੱਖ- ਵੱਖ ਪੁਜੀਸ਼ਨਾ ਤੇ ਆਪਣਾ ਕਬਜਾ ਜਮਾਇਆ। ਇਸ ਵਿਚ ਰੀਆ ਤੇ ਸੁੱਖਰਾਜਬੀਰ ਨੇ […]
Continue Reading







