ਸ਼੍ਰੀ ਦਰਬਾਰ ਸਾਹਿਬ ਵੱਲ ਕੈਰੀ ਅੱਖ ਨਾਲ ਦੇਖਣ ਵਾਲੇ ਪਿਛਲਾ ਇਤਿਹਾਸ ਜਰੂਰ ਪੜ੍ਹ ਲੈਣ- ਸਿੱਖ ਤਾਲਮੇਲ ਕਮੇਟੀ
ਉਕਤ ਆਗੂਆਂ ਨੇ ਸਰਕਾਰ ਨੂੰ ਸ਼ਰਾਰਤੀ ਅਨਸਰਾਂ ਨੂੰ ਸਜ਼ਾ ਦੇਣ ਦੀ ਕੀਤੀ ਅਪੀਲ टाकिंग पंजाब जालंधर। ਰੂਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜਿੱਥੇ ਸਮੁੱਚੀ ਮਾਨਵਤਾ ਆ ਕੇ ਨਤਮਸਤਕ ਹੁੰਦੀ ਹੈ। ਅਤੇ ਆਤਮਕ ਸੁੱਖ ਪ੍ਰਾਪਤ ਕਰਦੀ ਹੈ, ਨੂ ਨੁਕਸਾਨ ਪਹੁੰਚਾਉਣ ਲਈ ਕੁਝ ਸਿਰ-ਫਿਰੇ ਲੋਕ ਬਾਰ-ਬਾਰ ਧਮਕੀ ਪੱਤਰ ਭੇਜ ਰਹੇ ਹਨ। ਜਿਸ ਦੀ ਜਿੰਨੀ […]
Continue Reading







