ਡਿਪਟੀ ਕਮਿਸ਼ਨਰ ਨੇ ਨੈਸ਼ਨਲ ਐਵਾਰਡ ਜਿੱਤਣ ਤੇ ਮੇਹਰਚੰਦ ਪੋਲੀਟੈਕਨਿਕ ਦੀ ਕੀਤੀ ਸਰਾਹਨਾ
ਉਹਨਾਂ ਨੂੰ ਮੇਹਰਚੰਦ ਪੋਲੀਟੈਕਟਿਕ ਦੀ ਇਸ ਪ੍ਰਾਪਤੀ ਤੇ ਫ਼ਕਰ ਹੈ- ਡਾ. ਹਿਮਾਂਸ਼ੂ ਅਗਰਵਾਲ टाकिंग पंजाब जालंधर। ‘ਬੈਸਟ ਪੋਲੀਟੈਕਨਿਕ ਕਾਲਜ’ ਦਾ ਨੈਸ਼ਨਲ ਐਵਾਰਡ ਜਿੱਤਣ ਤੋਂ ਬਾਅਦ ਮੇਹਰਚੰਦ ਪੋਲੀਟੈਕਟਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਜਲੰਧਰ ਦੇ ਡਿਪਟੀ ਕਮਿਸ਼ਨਰ ਡਾ. ਹਿਮਾਂਸ਼ੂ ਅਗਰਵਾਲ ਨਾਲ ਮੁਲਾਕਾਤ ਕੀਤੀ ਤੇ ਐਵਾਰਡ ਪ੍ਰਕਿਰਿਆ ਦੇ ਸਫਰ ਦੇ ਤਜਰਬੇ ਵੀ ਉਹਨਾਂ ਨਾਲ […]
Continue Reading







