ਪੀਐਮ ਸ਼੍ਰੀ ਕੇਂਦਰੀ ਵਿਦਿਆਲਯ- 1 ਦੇ ਵਿਦਿਆਰਥੀਆਂ ਨੇ ਮੇਹਰ ਚੰਦ ਪੋਲੀਟੈਕਨਿਕ ਦਾ ਕੀਤਾ ਦੌਰਾ
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਆਏ ਹੋਏ ਸਟਾਫ ਨੂੰ ਕਾਲਜ ਦੀ ਪਲੈਟੀਨਮ ਜੁਬਲੀ ਦਾ ਸੁਵੀਨਾਰ ਕੀਤਾ ਭੇਂਟ टाकिंग पंजाब जालंधर। ਪੀਐਮ ਸ਼੍ਰੀ ਕੇਂਦਰੀ ਵਿਦਿਆਲਯ ਦੇ 120 ਦੇ ਕਰੀਬ ਵਿਦਿਆਰਥੀਆਂ ਨੇ ਨੈਸ਼ਨਲ ਐਵਾਰਡ ਜੇਤੂ ਕਾਲਜ ਮੇਹਰਚੰਦ ਪੋਲੀਟੈਕਨਿਕ ਜਲੰਧਰ ਦਾ ਦੌਰਾ ਕੀਤਾ। ਉਹਨਾਂ ਦੇ ਨਾਲ ਉਹਨਾਂ ਦੇ ਅਧਿਆਪਕ ਦੀਪਕ ਚੋਹਾਨ, ਰਾਕੇਸ਼ ਕੁਮਾਰ, ਮਿਸ ਅਨੂ ਬਾਲਾ. ਮਿਸ ਅਨੁਰਾਧਾ […]
Continue Reading







