India No.1 News Portal
ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਦਿੱਤੀ ਮੁਬਾਰਕਬਾਦ
ਇਸ ਦੇ ਨਾਲ ਹੀ ਆਸ਼ੂ ਮਹਿਰਾ ਨੇ ਬੈਸਟ ਆਉਟ ਆਫ਼ ਵੇਸਟ ਵਿੱਚ ਦੂਜਾ ਸਥਾਨ ਹਾਸਿਲ ਕੀਤਾ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਮੂਹ ਸਟਾਫ ਅਤੇ ਵਿਦਿਆਰਥੀਆਂ ਨੂੰ ਇਸ ਪ੍ਰਾਪਤੀ ਲਈ ਮੁਬਾਰਕਬਾਦ ਦਿੱਤੀ ਅਤੇ ਡਾ. ਰਾਜੀਵ ਭਾਟਿਆ ਅਡਵਾਇਜ਼ਰ ਸਟੂਡੈਂਟ ਚੈਪਟਰ, ਪ੍ਰਿੰਸ ਮਦਾਨ (ਇੰਚਾਰਜ ਈ.ਸੀ.ਈ/ ਸੀ.ਐਸ.ਈ) ਅਤੇ ਨਵਮ (ਲੈਕਚਰਾਰ ਸੀ.ਐਸ.ਈ) ਦੇ ਰੋਲ ਦੀ ਵਿਸ਼ੇਸ਼ ਸ਼ਲਾਘਾ ਕੀਤੀ।


Website Design and Developed by OJSS IT Consultancy, +91 7889260252,www.ojssindia.in