ਮੇਹਰ ਚੰਦ ਪੌਲੀਟੈਕਨਿਕ ਦੇ ਸਟਾਫ਼ ਦਾ ਅਧਿਆਤਮਿਕ ਅਤੇ ਵਿਦਿਅਕ ਟੂਰ
ਅਧਿਆਤਮਿਕ ਅਤੇ ਵਿਦਿਅਕ ਟੂਰ ਵਿੱਚ ਸਟਾਫ਼ ਮੈਂਬਰਾਂ ਨੇ ਮਾਣਿਆ ਅਨੰਦ टाकिंग पंजाब जालंधर। ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਦਫ਼ਤਰੀ ਸਟਾਫ਼ ਨੇ ਪ੍ਰਿੰਸੀਪਲ ਡਾ.ਜਗਰੂਪ ਸਿੰਘ ਦੀ ਅਗਵਾਈ ਵਿੱਚ ਇੱਕ ਰੋਜ਼ਾ ਅੰਮ੍ਰਿਤਸਰ ਜ਼ਿਲੇ ਵਿੱਚ ਅਧਿਆਤਮਿਕ ਅਤੇ ਵਿਦਿਅਕ ਟੂਰ ਲਗਾਇਆ। ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਦੱਸਿਆ ਕਿ ਦਫ਼ਤਰੀ ਸਟਾਫ਼ ਮੈਂਬਰ ਸਾਰਾ ਸਾਲ ਮੇਹਨਤ ਕਰਦੇ ਹਨ ਅਤੇ ਇਨਾਂ […]
Continue Reading