Skip to content
ਸਿੱਖ ਤਾਲਮੇਲ ਕਮੇਟੀ ਮੈਂਬਰਾਂ ਵੱਲੋਂ ਸੰਗਤ ਵਾਸਤੇ ਦੁੱਧ ਅਤੇ ਮੱਠੀਆਂ ਦੇ ਲਗਾਏ ਲੰਗਰ
टाकिंग पंजाब
जालंधर। ਗੁਰੂਦਆਰਾ ਪੰਜ ਪਿਆਰੇ ਪੱਕਾ ਬਾਗ ਤੋਂ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਿਕਲੇ ਨਗਰ ਕੀਰਤਨ ਜੋ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ-ਅਲੀ ਮੁਹੱਲੇ ਕੋਲ ਪਹੁੰਚਿਆ ਤਾਂ ਉਥੇ ਮੈਂਬਰਾਂ ਵੱਲੋਂ ਦੁੱਧ ਅਤੇ ਮੱਠੀਆਂ ਦੇ ਲੰਗਰ ਸੰਗਤ ਵਾਸਤੇ ਲਗਾਏ ਗਏ। ਲੰਗਰ ਵੰਡਣ ਦੀ ਸੇਵਾ ਵਿੱਚ ਤਜਿੰਦਰ ਸਿੰਘ ਪਰਦੇਸੀ, ਹਰਪ੍ਰੀਤ ਸਿੰਘ ਨੀਟੂ, ਹਰਪ੍ਰੀਤ ਸਿੰਘ ਸੋਨੂ, ਵਿੱਕੀ ਸਿੰਘ ਖਾਲਸਾ, ਜੈਦੀਪ ਸਿੰਘ ਬਾਜਵਾ, ਰਵਿੰਦਰਪਾਲ ਸਿੰਘ ਭੱਟੀਆ, ਹਰਪਾਲ ਸਿੰਘ ਪਾਲੀ ਚੱਢਾ, ਜੋਤ ਪ੍ਰਕਾਸ਼ ਸਿੰਘ ਭਾਟੀਆ ਬੌਬੀ ਬਹਿਲ, ਮਨਮਿੰਦਰ ਸਿੰਘ ਭਾਟੀਆ, ਸੁਰੇਸ ਕੁਮਾਰ ਸਾਲੂ ਹਰਨੇਕ ਸਿੰਘ ਨੇਕੀ, ਆਮਨਦੀਪ ਸਿੰਘ ਟਿੰਕੂ, ਕੁਲਵਿੰਦਰ ਸਿੰਘ ਵਿੱਕੀ, ਸੈਂਪੀ ਪਰਮਾਰ, ਰਜਿੰਦਰ ਕੁਮਾਰ ਕੁੱਕੂ ਆਓਸ ਕਾਲਰਾ, ਤਰੁਣ ਬਹਿਲ, ਆਦਿ ਹਾਜਿਰ ਸਨ।
Website Design and Developed by OJSS IT Consultancy, +91 7889260252,www.ojssindia.in