ਮੇਹਰਚੰਦ ਪੋਲੀਟੈਕਨਿਕ ਕਾਲਜ ਨੂੰ ਮਿਲਿਆ ਪੰਜਾਬ ਦੇ ਸਰਵੋਤਮ ਪੋਲੀਟੈਕਨਿਕ ਦਾ ਖਿਤਾਬ
‘ਬੇਹਤਰੀਨ ਕਾਲਜ’ ਚੁਣੇ ਜਾਣ ਲਈ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੇ ਸਟਾਫ ਅਤੇ ਵਿਦਿਆਰਥੀਆਂ ਨੂੰ ਦਿੱਤੀ ਵਧਾਈ टाकिंग पंजाब जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਨੂੰ ਕੁਰੂਕਸ਼ੇਤਰ (ਹਰਿਆਣਾ) ਵਿਖੇ ਹੋਈ ਨੈਸ਼ਨਲ ਐਜੂਕੇਸ਼ਨ ਸਮਿਟ -3 ਵਿੱਚ ਪੰਜਾਬ ਰਾਜ ਦੇ ਮੌਜੂਦਾ ਸਾਲ 2024 ਵਿੱਚ ‘ਬੈਸਟ ਕਾਲਜ ਆਫ਼ ਪੰਜਾਬ ਸਟੇਟ’ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਇਹ ਪ੍ਰੋਗਰਾਮ ਹਰਿਆਣਾ – […]
Continue Reading