ਚਾਰ ਸਾਹਿਬਜ਼ਾਦੇ ਅਤੇ ਮਾਤਾ ਗੁੱਜਰ ਕੌਰ ਜੀ ਨੂੰ ਸਮਰਪਿਤ ਨਿਕਲੇ ਨਗਰ ਕੀਰਤਨ ਵਿੱਚ ਸਿੱਖ ਤਾਲਮੇਲ ਕਮੇਟੀ ਨੇ ਲਗਾਏ ਲੰਗਰ
ਸਿੱਖ ਤਾਲਮੇਲ ਕਮੇਟੀ ਮੈਂਬਰਾਂ ਵੱਲੋਂ ਸੰਗਤ ਵਾਸਤੇ ਦੁੱਧ ਅਤੇ ਮੱਠੀਆਂ ਦੇ ਲਗਾਏ ਲੰਗਰ टाकिंग पंजाब जालंधर। ਗੁਰੂਦਆਰਾ ਪੰਜ ਪਿਆਰੇ ਪੱਕਾ ਬਾਗ ਤੋਂ ਚਾਰ ਸਾਹਿਬਜ਼ਾਦੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਮਰਪਿਤ ਨਿਕਲੇ ਨਗਰ ਕੀਰਤਨ ਜੋ ਵੱਖ ਵੱਖ ਪੜਾਵਾਂ ਤੋਂ ਹੁੰਦਾ ਹੋਇਆ ਸਿੱਖ ਤਾਲਮੇਲ ਕਮੇਟੀ ਦੇ ਦਫਤਰ ਪੁਲੀ-ਅਲੀ ਮੁਹੱਲੇ ਕੋਲ ਪਹੁੰਚਿਆ ਤਾਂ ਉਥੇ ਮੈਂਬਰਾਂ ਵੱਲੋਂ […]
Continue Reading