ਸਿੱਖ ਤਾਲਮੇਲ ਕਮੇਟੀ ਵੱਲੋਂ ਸਿੰਘ ਸਾਹਿਬਾਨਾਂ ਨੂੰ ਬੇਨਤੀ… ਵਲਟੋਹਾ ਨੂੰ ਜਾਵੇ ਸਿੱਖ ਪੰਥ ਵਿੱਚੋਂ ਛੇਕਿਆ…

ਕਿਹਾ, ਸਿੰਘ ਸਾਹਿਬਾਨ ਦਾ ਰੁਤਬਾ ਸਿੱਖ ਕੌਮ ਵਿੱਚ ਬਹੁਤ ਉੱਚਾ ਸੁੱਚਾ ਅਤੇ ਸਤਿਕਾਰਯੋਗ.. ਹਰ ਸਿੱਖ ਮਹਾਨ ਤਖਤਾਂ ਦੇ ਜਥੇਦਾਰਾਂ ਦਾ ਬਹੁਤ ਜਿਆਦਾ ਕਰਦਾ ਹੈ ਆਦਰ ਸਤਿਕਾਰ… टाकिंग पंजाब ਜਲੰਧਰ। ਸਿੱਖ ਪੰਥ ਦਾ ਕੱਟੜ ਵਿਰੋਧੀ ਅਤੇ ਹਰ ਸਮੇਂ ਸਿੱਖ ਕੌਮ ਦੀ ਚੜਦੀ ਕਲਾ ਵਿੱਚ ਰੁਕਾਵਟਾਂ ਪਾਉਣ ਵਾਲਾ ਵਿਰਸਾ ਵਲਟੋਹਾ ਜਿਹੜਾ ਪਹਿਲਾਂ ਸਮੁੱਚੀਆਂ ਸਿੱਖ ਸੰਗਤਾਂ ਦੇ ਕਹਿਣ […]

Continue Reading