ਬਾਬਾ ਰਾਮ ਰਹੀਮ ਨੂੰ ਬੇਅਦਬੀ ਕੇਸ ਚ’ ਪੰਜਾਬ ਵਿੱਚ ਰਿਮਾਂਡ ਤੇ ਲਿਆ ਕੇ ਸਖਤੀ ਨਾਲ ਕੀਤੀ ਜਾਵੇ ਪੁੱਛ ਗਿੱਛ- ਸਿੱਖ ਤਾਲਮੇਲ ਕਮੇਟੀ
ਉਕਤ ਆਗੂਆਂ ਨੇ ਸਮੂਹ ਸਿੰਘ ਸਾਹਿਬਾਨਾਂ, ਸ਼੍ਰੋਮਣੀ ਕਮੇਟੀ ਅਤੇ ਵੱਖ-ਵੱਖ ਸਿੱਖ ਜਥੇਬੰਦੀਆ ਨੂੰ ਕੀਤੀ ਅਪੀਲ टाकिंग पंजाब ਜਲੰਧਰ। ਪੰਜਾਬ ਸਰਕਾਰ ਵੱਲੋਂ ਬੇਅਦਬੀ ਕੇਸਾਂ ਵਿੱਚ ਬਾਬਾ ਰਾਮ ਰਹੀਮ ਤੇ ਕੇਸ ਚਲਾਉਣ ਨੂੰ ਦਿੱਤੀ ਮਨਜ਼ੂਰੀ ਦਾ ਸਿੱਖ ਤਾਲਮੇਲ ਕਮੇਟੀ ਵੱਲੋਂ ਜੋਰਦਾਰ ਸਵਾਗਤ ਕੀਤਾ ਹੈ। ਕਮੇਟੀ ਕਿਹਾ ਹੈ ਕਿ ਹੁਣ ਡੇਰਾ ਸਾਧ ਦੀਆਂ ਕਰਤੂਤਾਂ ਦਾ ਕਾਲਾ ਚਿੱਠਾ ਸੰਗਤਾਂ […]
Continue Reading