Skip to content
टाकिंग पंजाब
ਜਲੰਧਰ। ਫੱਗਣ ਦੀ ਸੰਗਰਾਂਦ ਦੇ ਸਬੰਧ ਵਿੱਚ ਸਕੂਟਰ ਮਾਰਕੀਟ ਵੱਲੋਂ ਚਾਹ ਬਿਸਕੁਟ ਦੇ ਲੰਗਰ ਲਗਾਏ ਗਏ। ਲੰਗਰ ਦੀ ਸੇਵਾ ਕਰਦੇ ਹੋਏ ਤਜਿੰਦਰ ਸਿੰਘ ਪਰਦੇਸੀ, ਤਰੁਣ ਬਹਿਲ, ਅਰੁਸ਼ ਕਾਲੜਾ, ਲੱਕੀ ਸਿੱਕਾ, ਵਿੱਕੀ ਸਿੱਕਾ, ਮੇਜਰ ਸਿੰਘ, ਗੁਰਮੀਤ ਸਿੰਘ ਭਾਟੀਆ, ਹਰਵਿੰਦਰ ਸਿੰਘ ਚਾਂਦੀ, ਕੁਲਵਿੰਦਰ ਸਿੰਘ ਚਿੰਟੂ ਅਤੇ ਹੋਰ ਹਾਜ਼ਰ ਸਨ।
Website Design and Developed by OJSS IT Consultancy, +91 7889260252,www.ojssindia.in