ਕੇਂਦਰ ਸਰਕਾਰ ਵੱਲੋ 10-11 ਪ੍ਰਤੀਸ਼ਤ ਕਣਕ ਦਾ ਕੋਟਾ ਘੱਟ ਅਲਾਟ ਕਰਨ ਤੇ ਕੌਂਸਲਰ ਪਤੀ ਨੇ ਜ਼ਾਹਰ ਕੀਤੀ ਨਾਰਾਜ਼ਗੀ
ਜਿਨਾਂ ਗਰੀਬ ਪਰਿਵਾਰਾ ਨੂੰ ਕੱਣਕ ਨਹੀਂ ਮਿਲੀ ਉਹਨਾਂ ਦਾ ਕਿ ਕਸੂਰ, ਉਹਨਾਂ ਦੇ ਪੀਪੇ ਚ ਆਟਾ ਪਾਵੇ ਕੌਣ । टाकिंग पंजाब ਜਲੰਧਰ । ਬਿਤੇ ਦਿਨ ਵਾਰਡ ਨੰਬਰ : 71 ਵਿਚ ਪੈਦੇ ਮਕਸੂਦਾਂ ਵਿਖੇ ਕੇਂਦਰ ਸਰਕਾਰ ਦੁਆਰਾ ਚਲਾਈ ਜਾ ਰਹੀ ਸਕੀਮ ਦੇ ਤਹਿਤ ਫਰੀ ਕਣਕ ਵੰਡੀ ਗਈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਇਹ ਰਾਸ਼ਨ […]
Continue Reading







