ਆਟੋ ਡੀਲਰ ਐਸੋਸੀਏਸ਼ਨ ਵੱਲੋਂ ਮਾਘ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਤੇ ਚਾਹ ਸਮੋਸਿਆਂ ਦੇ ਲਗਾਏ ਗਏ ਲੰਗਰ
ਗੁਰੂ ਸਾਹਿਬ ਸਮੂਚੇ ਸਮਾਜ ਵਿੱਚ ਸੁੱਖ ਸਾਂਤੀ ਬਣਾਈ ਰੱਖਣ- ਪਰਧਾਨ ਤਜਿੰਦਰ ਸਿੰਘ ਪਰਦੇਸੀ, ਬੌਬੀ ਬਹਿਲ टाकिंग पंजाब जालंधर। ਆਟੋ ਡੀਲਰ ਐਸੋਸੀਏਸ਼ਨ ਵੱਲੋਂ ਮਾਘ ਮਹੀਨੇ ਦੀ ਸੰਗਰਾਂਦ ਦੇ ਦਿਹਾੜੇ ਤੇ ਚਾਹ ਸਮੋਸਿਆਂ ਦੇ ਲੰਗਰ ਲਗਾਏ ਗਏ। ਮਾਘ ਮਹੀਨੇ ਦੀ ਸੰਗਰਾਂਦ ਦੇ ਆਰੰਭ ਵਿਚ ਪੂਲੀ ਅਲੀ ਮਹੱਲਾ ਵਿਖੇ ਵੀਲਰ ਡੀਲਰ ਐਸੋਸੀਏਸ਼ਨ ਵੱਲੋਂ ਚਾਹ ਸਮੋਸਿਆਂ ਦੇ ਲੰਗਰ ਲਗਾਏ […]
Continue Reading







