ਖਾਲਸਾ ਸਾਜਨਾ ਦਿਵਸ਼ ਨੂੰ ਸਮਰਪਿਤ ਅਕੱਥ -ਕਥਾ ਸਮਾਗਮ ਸੰਸਾਰੀ ਜੀਵਾ ਨੂੰ ਰੂਹਾਨੀਅਤ ਸੰਦੇਸ਼ ਦੇ ਹੋ ਨਿਬੜਿਆ- ਭਾਈ ਸਵਿੰਦਰ ਸਿੰਘ
ਸਮਾਗਮ ਚ ਹਜਾਰਾ ਦੀ ਗਿਣਤੀ ਵਿੱਚ ਗੁਰੂ ਨਾਨਕ ਨਾਮ ਲੇਵਾ ਸੰਗਤ ਨੇ ਮਾਨਸ ਜਾਮੇ ਦਾ ਕੀਤਾ ਲਾਹਾ ਪ੍ਰਾਪਤ टाकिंग पंजाब ਜਲੰਧਰ। ਅੱਜ ਪ੍ਰਭੁ ਮਿਲਣੈ ਕਾ ਚਾਉ ਸੇਵਾ ਸਿਮਰਨ ਸੁਸਾਇਟੀ ਜਲੰਧਰ (ਰਜਿ.) ਵੱਲੋ ਨਵੀਂ ਦਾਣਾ ਮੰਡੀ ਵਿਖੇ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਛੱਤਰ ਛਾਇਆ ਹੇਠ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ […]
Continue Reading







