ਸ਼ਹਿਰ ਦੀਆਂ ਪਤਿਤ ਤੇ ਗੈਰ-ਅੰਮ੍ਰਿਤਧਾਰੀ ਕਮੇਟੀਆਂ ਦੀ ਲਿਸਟ ਬਣਾਕੇ ਸ੍ਰੀ ਅਕਾਲ ਤੱਖਤ ਸਾਹਿਬ ਤੇ ਭੇਜਾਂਗੇ :-ਸਿੱਖ ਤਾਲਮੇਲ ਕਮੇਟੀ
ਗੁਰੂ ਘਰਾਂ ਵਿੱਚ ਗੁਰੂ ਸਾਹਿਬ ਦੀ ਹਜੂਰੀ ਵਿੱਚ ਕੁਰਸੀਆਂ ਲਾਉਣੀਆਂ ਗਲਤ :-ਸਿੱਖ ਤਾਲਮੇਲ ਕਮੇਟੀ टाकिंग पंजाब ਜਲੰਧਰ। ਸਿੱਖ ਯੂਥ ਫ਼ੈਡਰੇਸ਼ਨ ਭਿੰਡਰਾਂਵਾਲਾ ਦੇ ਪ੍ਰਧਾਨ ਰਣਜੀਤ ਸਿੰਘ ਦਮਦਮੀ ਟਕਸਾਲ ਤੇ ਭਾਈ ਭੁਪਿੰਦਰ ਸਿੰਘ ਸਿੱਖ ਤਾਲਮੇਲ ਕਮੇਟੀ ਦੇ ਦਫ਼ਤਰ ਪੁਲੀ ਅਲੀ ਮੁਹਲੇ ਵਿਖੇ ਆਪਣੇ ਸਾਥੀਆਂ ਸਮੇਤ ਪਹੁੰਚੇ, ਜਿਥੇ ਜਲੰਧਰ ਸਹਿਰ ਦੇ ਗੁਰੂ ਘਰਾਂ ਬਾਰੇ ਖੁਲਕੇ ਵਿਚਾਰਾਂ ਹੋਈਆਂ। ਸਿੱਖ […]
Continue Reading