ਮੇਹਰ ਚੰਦ ਪੋਲੀਟੈਕਨਿਕ ਵਿਖੇ ਅਧਿਆਪਕ ਦਿਵਸ ਮੌਕੇ ਇੰਜੀ. ਵੀਕੇ ਕਪੂਰ ਨੂੰ ਕੀਤਾ ਸਨਮਾਨਿਤ
ਕਲਾਜ ਦੀ ਬਾਗਡੌਰ ਪ੍ਰਿੰਸੀਪਲ ਡਾ. ਜਗਰੂਪ ਸਿੰਘ ਦੇ ਸੁਰੱਖਿਅਤ ਹੱਥ ਵਿੱਚ ਹੈ- ਸੀਐਲ ਕੋਛੜ टाकिंग पंजाब जालंधर। ਮੇਹਰ ਚੰਦ ਪੋਲੀਟੈਕਨਿਕ ਕਾਲਜ ਜਲੰਧਰ ਵਿਖੇ ਅਲੁਮਨੀ ਅਸੋਸੀਏਸ਼ਨ ਦੇ ਸਹਿਯੋਗ ਨਾਲ 5 ਸਤੰਬਰ ਨੂੰ ਅਧਿਆਪਕ ਦਿਵਸ ਦੇ ਅਵਸਰ ਤੇ ਪੁਰਾਣੇ ਵਿਦਿਆਰਥੀ ਇੰਜੀ: ਵੀ.ਕੇ. ਕਪੂਰ ਨੂੰ ਪੀ.ਡਬਲਯੂ ਡੀ. (ਬੀ.ਐਡ.ਆਰ.) ਵਿਭਾਗ ਤੋਂ ਐਕਸੀਅਨ ਵਜੋਂ ਸੇਵਾ ਮੁਕਤ ਹੋਣ ਤੇ ਸਨਮਾਨਿਤ ਕੀਤਾ […]
Continue Reading