ਮੇਹਰ ਚੰਦ ਪੌਲੀਟੈਕਨਿਕ ਕਾਲਜ ਵਿਖੇ ਡਾ. ਸੁਧੀਰ ਸ਼ਰਮਾ ਨੇ ਡਿਜੀਟਲ ਲਾਇਬਰੇਰੀ ਦਾ ਕੀਤਾ ਉਦਘਾਟਨ
ਡਾ. ਸੁਧੀਰ ਸ਼ਰਮਾ ਨੇ ਗਿਆਰਾਂ ਹਜ਼ਾਰ ਗਿਆਰਾਂ ਰੁਪਏ ਕਾਲਜ ਦੀ ਲਾਇਬਰੇਰੀ ਨੂੰ ਕੀਤੇ ਦਾਨ टाकिंग पंजाब जालंधर। ਮੇਹਰ ਚੰਦ ਪੌਲੀਟੈਕਨਿਕ ਕਾਲਜ ਜਲੰਧਰ ਦੇ ਸਥਾਪਨਾ ਦੇ 70 ਸਾਲ ਪੂਰੇ ਹੋਣ ਤੇ ਪਲੈਟੀਨਮ ਜੁਬਲੀ ਉਤਸਵ ਦੇ ਮੌਕੇ ਕਾਲਜ ਦੀ ਇਤਿਹਾਸਿਕ ਅਤੇ ਪੁਰਾਣੀ ਲਾਇਬਰੇਰੀ ਨੂੰ ਨਵੇਂ ਸੋਫਟਵੇਅਰ ਕੋਹਾ ਨਾਲ ਲੈਸ ਕਰਕੇ ਵਿਦਿਆਰਥੀਆਂ ਦੀ ਸਹੂਲਤ ਲਈ ਡਿਜੀਟਲ ਬਣਾਇਆ ਗਿਆ […]
Continue Reading