ਸਿੱਖ ਤਾਲਮੇਲ ਕਮੇਟੀ” ਵਲੋ ਜੋਸ਼ ਤੇ ਉਤਸ਼ਾਹ ਨਾਲ ਮਨਾਇਆ ਅੰਤਰਰਾਸ਼ਟਰੀ ਗਤਕਾ ਦਿਹਾੜਾ
ਰਵਾਇਤੀ ਸ਼ਸਤਰਾਂ ਨਾਲ ਛੋਟੇ ਛੋਟੇ ਬੱਚਿਆਂ ਵਲੋ ਕਰਤਵ ਵਿਖਾ ਕੇ ਸੰਗਤਾਂ ਨੂੰ ਕੀਤਾ ਹੈਰਾਨ टाकिंग पंजाब ਜਲੰਧਰ। ਹਰ ਸਾਲ ਦੀ ਤਰਾਂ ਇਸ ਸਾਲ ਵੀ ਜਲੰਧਰ ਦੀ ਸਿਰਮੋਰ ਸੰਸਥਾ “ਸਿੱਖ ਤਾਲਮੇਲ ਕਮੇਟੀ” ਵੱਲੋਂ ਅੰਤਰਰਾਸ਼ਟਰੀ ਗਤਕਾ ਦਿਹਾੜੇ ਤੇ ਕਮੇਟੀ ਦੇ ਦਫਤਰ ਪੁਲੀ ਅਲੀ ਮੁਹੱਲਾ ਵਿਖੇ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ “ਯੋਧੇ ਵੀਰ ਗਤਕਾ ਅਖਾੜੇ” ਦਾ ਜੱਥਾ ਭਾਈ ਪਾਰਸ […]
Continue Reading