ਸਿੱਖ ਤਾਲਮੇਲ ਕਮੇਟੀ” ਦੇ ਸਮਰਥਨ ਵਿੱਚ ਆਈਆਂ ਵੱਖ-ਵੱਖ ਗੁਰੂ ਘਰਾਂ ਤੇ ਸੇਵਾ ਸੋਸਾਇਟੀਆਂ ”
ਸਿੱਖ ਤਾਲਮੇਲ ਕਮੇਟੀ ਸਾਨੂੰ ਜਦੋਂ ਵੀ ਆਵਾਜ਼ ਦੇਵੇਗੀ ਅਸੀਂ ਅੱਗੇ ਹੋ ਕੇ ਮੋਢੇ ਨਾਲ ਮੋਢਾ ਲਾ ਕੇ ਚਟਾਨ ਵਾਂਗ ਹੋਵਾਂਗੇ ਖੜੇ टाकिंग पंजाब ਜਲੰਧਰ। ਸਿੱਖ ਤਾਲਮੇਲ ਕਮੇਟੀ ਵੱਲੋਂ ਸਿੱਖ ਪੰਥ ਦੀ ਚੜ੍ਹਦੀ ਕਲਾ ਲਈ ਆਰੰਭੇ ਯਤਨਾਂ ਦਾ ਜਿੱਥੇ ਹਰ ਪਾਸਿਓਂ ਸੁਆਗਤ ਹੋ ਰਿਹਾ ਹੈ। ਉੱਥੇ ਗੁਰੂ ਘਰ ਦੀਆਂ ਪ੍ਰਬੰਧਕ ਕਮੇਟੀਆਂ ਰਾਗੀ ਜਥੇ ਅਤੇ ਸੇਵਾ ਸੁਸਾਇਟੀਆਂ […]
Continue Reading