ਫੱਗਣ ਦੀ ਸੰਗਰਾਂਦ ਦੇ ਸਬੰਧ ਵਿੱਚ ਸਕੂਟਰ ਮਾਰਕੀਟ ਵੱਲੋਂ ਲਗਾਏ ਗਏ ਚਾਹ ਬਿਸਕੁਟ ਦੇ ਲੰਗਰ
टाकिंग पंजाब ਜਲੰਧਰ। ਫੱਗਣ ਦੀ ਸੰਗਰਾਂਦ ਦੇ ਸਬੰਧ ਵਿੱਚ ਸਕੂਟਰ ਮਾਰਕੀਟ ਵੱਲੋਂ ਚਾਹ ਬਿਸਕੁਟ ਦੇ ਲੰਗਰ ਲਗਾਏ ਗਏ। ਲੰਗਰ ਦੀ ਸੇਵਾ ਕਰਦੇ ਹੋਏ ਤਜਿੰਦਰ ਸਿੰਘ ਪਰਦੇਸੀ, ਤਰੁਣ ਬਹਿਲ, ਅਰੁਸ਼ ਕਾਲੜਾ, ਲੱਕੀ ਸਿੱਕਾ, ਵਿੱਕੀ ਸਿੱਕਾ, ਮੇਜਰ ਸਿੰਘ, ਗੁਰਮੀਤ ਸਿੰਘ ਭਾਟੀਆ, ਹਰਵਿੰਦਰ ਸਿੰਘ ਚਾਂਦੀ, ਕੁਲਵਿੰਦਰ ਸਿੰਘ ਚਿੰਟੂ ਅਤੇ ਹੋਰ ਹਾਜ਼ਰ ਸਨ।
Continue Reading