ਸ਼ੋਭਾ ਯਾਤਰਾ ਦੇ ਸਬੰਧ ਵਿੱਚ ਜਥੇਬੰਦੀਆਂ ਦੀ ਹੋਈ ਪ੍ਰਸ਼ਾਸਨ ਨਾਲ ਮੀਟਿੰਗ
ਗੁਰੂ ਰਵਿਦਾਸ ਟਾਈਗਰ ਫੋਰਸ ਅਤੇ ਸਿੱਖ ਤਾਲਮੇਲ ਕਮੇਟੀ ਕਿਹਾ.. ਸ਼ੋਭਾ ਯਾਤਰਾ ਦੇ ਵਿੱਚ ਸਟੇਜਾਂ ਤੋਂ ਨਾ ਲਗਾਏ ਜਾਣ ਲੱਚਰ ਗੀਤ टाकिंग पंजाब ਜਲੰਧਰ। ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ ਪ੍ਰਕਾਸ਼ ਦਿਵਸ ਤੇ 23 ਤਰੀਕ ਨੂੰ ਨਿਕਲ ਰਹੀ ਸ਼ੋਭਾ ਯਾਤਰਾ ਦੇ ਸਬੰਧ ਵਿੱਚ ਵੱਖ ਵੱਖ ਜਥੇਬੰਦੀਆਂ ਵਲੋਂ ਪ੍ਰਸ਼ਾਸਨ ਨਾਲ ਕੀਤੀ ਮੀਟਿੰਗ ਵਿਚ ਆਏ ਸੁਝਾਵ ਸ਼ਲਾਘਾਯੋਗ ਹਨ, […]
Continue Reading