ਦਸਤਾਰ ਦਾ ਨਿਰਾਦਰ ਕਰਨ ਵਾਲੇ ਬਾਕੀ ਦੋਸ਼ੀ ਵੀ ਜਲਦ ਫੜੇ ਜਾਣ- ਸਿੱਖ ਤਾਲਮੇਲ ਕਮੇਟੀ
ਸਿੱਖ ਤਾਲਮੇਲ ਕਮੇਟੀ ਨੇ ਬਾਕੀ ਦੋਸ਼ੀਆਂ ਦੀ ਗ੍ਰਿਫਤਾਰੀ ਨੂੰ ਲੈ ਕੇ ਪੁਲਿਸ ਅਧਿਕਾਰੀ ਨੂੰ ਦਿਤਾ ਮੰਗ ਪੱਤਰ… ਟਾਕਿੰਗ ਪੰਜਾਬ ਜਲੰਧਰ। ਮਹੀਨੇ ਦੀ 28 ਤਰੀਕ ਨੂੰ ਡੋਲਫਿਨ ਹੋਟਲ ਕੋਲ ਕੰਮ ਕਰਦੇ ਸਰਬਜੀਤ ਸਿੰਘ ਸਪੁੱਤਰ ਸੁਖਬੀਰ ਸਿੰਘ ,ਅਮਨ ਨਗਰ ਸੋਡਲ ਰੋਡ ਜਲੰਧਰ ਨਿਵਾਸੀ ਦੇ ਦਸਤਾਰ ਉਤਾਰ ਕੇ ਕੇਸਾਂ ਦੀ ਬੇਅਦਬੀ ਕੀਤੀ ਗਈ ਸੀ। ਜਿਸ ਅਧੀਨ ਥਾਣਾ ਨੰਬਰ […]
Continue Reading