ਸਿੱਖ ਤਾਲਮੇਲ ਕਮੇਟੀ ਵੱਲੋਂ ਸਾਈ ਦਾਸ ਸਕੂਲ ਕੋਲ ਕੀਤਾ ਜਾਵੇਗਾ ਸ਼ਤਾਬਦੀ ਵਹੀਰ ਦਾ ਸਵਾਗਤ
ਸਵੇਰੇ 7 ਵਜੇ ਮੁਹੱਲਾ ਗੋਬਿੰਦਗੜ੍ਹ ਤੋ ਆਰੰਭ ਹੋ ਕੇ ਲਗਭਗ 9 ਵਜੇ ਸਾਈ ਦਾਸ ਸਕੂਲ ਕੋਲ ਪਹੁੰਚੇਗੀ ਸ਼ਤਾਬਦੀ ਵਹੀਰ टाकिंग पंजाब ਜਲੰਧਰ। ਗੁਰੂ ਅਮਰਦਾਸ ਜੀ ਦੇ ਜੋਤੀ ਜੋਤ ਪੂਰਬ ਅਤੇ ਗੁਰੂ ਰਾਮਦਾਸ ਜੀ ਦੇ ਗੁਰਤਾਗੱਦੀ ਦਿਵਸ 450 ਸਾਲਾਂ ਸ਼ਤਾਬਦੀਆਂ ਨੂੰ ਸਮਰਪਿਤ, ਜੋ ਸ਼ਤਾਬਦੀ ਵਹੀਰ ਜਲੰਧਰ ਤੋਂ ਚੱਲ ਕੇ ਗੋਇੰਦਵਾਲ ਸਾਹਿਬ ਪਹੁੰਚੇਗੀ, ਉਸਦਾ ਸਵਾਗਤ ਸਿੱਖ ਤਾਲਮੇਲ […]
Continue Reading