ਪਟਿਆਲਾ ਤੋ ਆਈ ਪੀਐਸਪੀਸੀਐਲ ਟੀਮ ਵਲੋ ਕੀਤਾ ਗਿਆ ਰਿਟਾਇਰਡ ਕਰਮਚਾਰੀਆ ਦੀਆਂ ਸ਼ਿਕਾਇਤਾਂ ਦਾ ਨਿਪਟਾਰਾ
ਮੌਕੇ ਤੇ 45 ਸ਼ਿਕਾਇਤਾਂ ਨਿਪਟਾਈਆਂ ਗਈਆਂ ਅਤੇ 35 ਦੇ ਲੱਗ-ਭਗ ਕਰਮਚਾਰੀਆਂ ਦੀਆਂ ਫਾਈਲਾਂ ਕੀਤੀਆਂ ਗਈਆਂ ਮਨਜੂਰ टाकिंग पंजाब ਜਲੰਧਰ। ਪੀਐਸਪੀਸੀਐਲ ਦੀ ਪਟਿਆਲਾ ਤੋ ਆਈ ਟੀਮ ਵਲੋ ਰਿਟਾਇਰਡ ਕਰਮਚਾਰੀਆ ਦੀਆਂ ਸ਼ਿਕਾਇਤਾਂ ਦਾ ਰੀਵਿਊ ਕਰਦੇ ਹੋਏ ਪੈਨਸ਼ਨ ਕੇਸਾਂ ਦਾ ਨਿਪਟਾਰਾ ਕੀਤਾ ਗਿਆ। ਉੱਥੇ ਹੀ ਸਬੰਧਤ ਅਧਿਕਾਰੀਆਂ ਨੂੰ ਦਿਸ਼ਾ- ਨਿਰਦੇਸ ਦਿੱਤੇ ਗਏ ਕਿ ਸਰਵਿਸ ਪੂਰੀ ਹੋਣ ਤੋ ਪਹਿਲਾਂ […]
Continue Reading