ਮੇਹਰਚੰਦ ਪੋਲੀਟੈਕਨਿਕ ਕਾਲਜ ਦੇ ਡਾ. ਜਗਰੂਪ ਸਿੰਘ ਨੂੰ ਮਿਲਿਆ ਬੈਸਟ ਪ੍ਰਿੰਸੀਪਲ ਐਵਾਰਡ
ਪੂਰੇ ਭਾਰਤ ਵਿਚੋਂ ਸਿਰਫ 101 ਪ੍ਰਿੰਸੀਪਲਜ਼, ਡਾਇਰੈਕਟਰਸ ਤੇ ਟੀਚਰਜ਼ ਨੂੰ ਕੀਤਾ ਗਿਆ ਸਨਮਾਨਿਤ टाकिंग पंजाब जालंधर। ਮੇਹਰਚੰਦ ਪੋਲੀਟੈਕਨਿਕ ਕਾਲਜ ਜਲੰਧਰ ਦੇ ਪ੍ਰਿੰਸੀਪਲ ਡਾ. ਜਗਰੂਪ ਸਿੰਘ ਨੂੰ ਮਹਾਰਿਸ਼ੀ ਯੁਨੀਵਰਸਿਟੀ ਆਫ ਇਨਫਰਮੇਸ਼ਨ ਐਡ ਟੈਕਨੋਲੋਜੀ ਨੌਇਡਾ ਵਿਖੇ 2023-24 ਲਈ ਪ੍ਰਿਥਵੀ ਅਭਯੁਦਯ ਅੇਡੂਕੇਟਰਜ਼ ਅਸੋਸੀਏਸ਼ਨ ਇੰਡੀਆ (ਫਅਅੀ) ਵਲੋਂ ਡਾ. ਸਰਵਪੱਲੀ ਰਾਧਾਕ੍ਰਿਸ਼ਨਨ ਐਕਸੀਲੈਂਸ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਜਿਸ ਵਿੱਚ ਐਮਯੂਆਈਟੀ […]
Continue Reading